ਕਾਜਲ ਪਬਲੀਕੇਸ਼ਨਜ਼ ਦਾ ਇੱਕ ਹੋਰ ਮੀਲ ਪੱਥਰ ਆਨਲਾਈਨ ਪ੍ਰਕਾਸ਼ਿਤ ਪੁਸਤਕ। ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ
ਇੰਦਰਜੀਤ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ! ਆਪ ਜੀ ਨੇ ਮੇਰੇ ਲਿਖੇ ਅੱਖਰਾਂ ਨੂੰ ਬਹੁਤ ਹੀ ਪਿਆਰ ਤੇ ਮਿਹਨਤ ਨਾਲ ਇੱਕ ਹੀਰਿਆਂ ਦੀ ਮਾਲਾ ਵਿੱਚ ਪਰੋ ਦਿੱਤਾ । ਮੇਰੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਨੂੰ ਸੁੱਖਵਿੰਦਰ ਬੋਦਲਾਂਵਾਲਾ ਜੀ ਮੇਰੇ ਉਸਤਾਦ ਜੀ ਜਿਨਾਂ ਦੀ ਸਲਾਹ ਨਾਲ ਇਹ ਕੰਮ ਨੇਪਰੇ ਚੜ੍ਹਿਆ ਨਹੀਂ ਤਾਂ ਇਹ ਕਾਪੀ ਤੇ ਲਿਖਿਆ ਰਹਿ ਜਾਣਾ ਸੀ । 🙏👏❤👍👌✍ਪ੍ਰਮਾਤਮਾਂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਜੀ । ਯੁੱਗ ਯੁੱਗ ਜੀਓ ਜੀ 🙏👏🙏👏🙏👏🙏👏
ਕਾਜਲ ਪਬਲੀਕੇਸ਼ਨਜ਼ ਦਾ ਇੱਕ ਹੋਰ ਮੀਲ ਪੱਥਰ ਆਨਲਾਈਨ ਪ੍ਰਕਾਸ਼ਿਤ ਪੁਸਤਕ। ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ
ReplyDeleteਇੰਦਰਜੀਤ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ! ਆਪ ਜੀ ਨੇ ਮੇਰੇ ਲਿਖੇ ਅੱਖਰਾਂ ਨੂੰ ਬਹੁਤ ਹੀ ਪਿਆਰ ਤੇ ਮਿਹਨਤ ਨਾਲ ਇੱਕ ਹੀਰਿਆਂ ਦੀ ਮਾਲਾ ਵਿੱਚ ਪਰੋ ਦਿੱਤਾ ।
ReplyDeleteਮੇਰੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਨੂੰ ਸੁੱਖਵਿੰਦਰ ਬੋਦਲਾਂਵਾਲਾ ਜੀ ਮੇਰੇ ਉਸਤਾਦ ਜੀ ਜਿਨਾਂ ਦੀ ਸਲਾਹ ਨਾਲ ਇਹ ਕੰਮ ਨੇਪਰੇ ਚੜ੍ਹਿਆ ਨਹੀਂ ਤਾਂ ਇਹ ਕਾਪੀ ਤੇ ਲਿਖਿਆ ਰਹਿ ਜਾਣਾ ਸੀ । 🙏👏❤👍👌✍ਪ੍ਰਮਾਤਮਾਂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਜੀ । ਯੁੱਗ ਯੁੱਗ ਜੀਓ ਜੀ
🙏👏🙏👏🙏👏🙏👏