" ਸਟਾਰ ਪੰਜਾਬੀ ਕਲਮਾਂ ” ਵੈੱਬਸਾਈਟ ਤੇ ਦੇਸ-ਵਿਦੇਸ ਵਸਦੇ ਸਾਰੇ ਸਤਿਕਾਰਯੋਗ ਪੰਜਾਬੀ ਪਾਠਕਾਂ ਦਾ ਸਵਾਗਤ ਹੈ। ਇਸ ਵੈੱਬਸਾਈਟ ਵਿੱਚ ਤੁਹਾਨੂੰ ਪੰਜਾਬੀ ਸਾਹਿਤ ਜਗਤ ਦੇ ਕਈ ਦਿੱਗਜ ਲੇਖਕਾਂ ਦੀਆਂ ਪੁਸਤਕਾਂ ਪੜ੍ਹਨ ਲਈ ਮਿਲਣਗੀਆਂ। ਜਿਨ੍ਹਾਂ ਨੂੰ ਪੜ੍ਹਨ ਦੀ ਕੋਈ ਫੀਸ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਲੇਖਕਾਂ ਦੀਆਂ ਪੁਸਤਕਾਂ ਅਪਲੋਡ ਹੁੰਦੀਆਂ ਰਹਿਣਗੀਆਂ।